ਇਸ ਤਕਨੀਕ ਨੇ ਸਰਜਰੀ ਤੂੰ ਬਾਦ ਹੋਣ ਵਾਲੀ ਤਕਲੀਫ ਨੂੰ ਘਟ ਕੀਤਾ ਜਾ ਸਕਦਾ ਹੈ  ਜਿਨ੍ਹਾਂ ਲੋਕਾਂ ਦੀ ਅੱਖਾਂ ਦੀ ਰੋਸ਼ਨੀ ਘਟ ਹੁੰਦੀ ਹੈ ਓਹੋ ਚਸ਼ਮੇ ਤੂੰ ਛੁਟਕਾਰਾ ਪਾਉਣਾ ਚੁਣਦੇ ਹਨ ਓਹਨਾ ਦਾ ਕੰਮ ਕਸਟਮ ਲੇਸਿਕ ਨੇ ਕਾਫੀ ਆਸਾਨ ਕਰ ਦਿੱਤਾ ਹੈ | ਲਾਸਿਕ ਸਰਜਰੀ ਵਿਚ ਕਈ ਵਾਰ ਨਾਇਟ ਡ੍ਰਾਈਵਿੰਗ ਵਿਚ ਤਕਲੀਫ ਆਉਣਾ, ਸਪਾਟ ਫੈਲਿਆ ਹੋਇਆ ਦੇਖਣ ਵਿਚ ਕੁਝ ਤਕਲੀਫ ਹੁੰਦੀ ਸੀ, ਜਿਹੜਾ ਕਸਟਮ ਲੇਸਿਕ ਤਕਨੀਕ ਨੇ ਖਤਮ ਕਰ ਦਿੱਤਾ ਹੈ| ਸ਼ਹੀਦ ਭਗਤ ਸਿੰਘ ਨਗਰ ਸਤੀਥ ਰਾਣਾ ਹਸਪਤਾਲ ਦੇ ਆਯੀ ਸਰਜਨ ਡਾਕਟਰ ਬ੍ਰਿਜਿੰਦਰ ਸਿੰਘ ਰਾਣਾ ਨੇ ਹੈਲਥ ਟੋਕ ਦੇ ਦੌਰਾਨ ਆ ਜਾਣਕਾਰੀ ਦਿਤੀ| ਓਹਨਾ ਨੇ ਕਿਹਾ ਕਿ ਜਿਸ ਤਰਾਂ ਹਰ ਇਨਸਾਨ ਦਾ ਫਿਗਰ ਪ੍ਰਿਟ ਅਲੱਗ ਅਲੱਗ ਹੁੰਦਾ ਹੈ ਉਸ ਹੀ ਤਰਾਂ ਹਰ ਇਨਸਾਨ ਦੀ ਪੁਤਲੀ ( CORNEA) ਵਿਚ ਤਕਲੀਫ  ਵੀ ਅਲੱਗ ਹੁੰਦੀ ਹੈ|



ਕਸਟਮ ਲੇਸਿਕ ਤਕਨੀਕ ਦੇ ਦੌਰਾਨ ਓਪੀਡੀ ੩ ਸਕੈਨ ( ਆਪਟੀਕਲ ਪਾਰਟ ਡਿਫਰਾਸ ) ਨਾਲ ਜਾਂਚ ਕੀਤੀ ਜਾਂਦੀ ਹੈ ਏਹੇ ਜਾਂਚ ਪੁਤਲੀ ਦੀ ਕਈ ਤਕਲੀਫਾਂ ਦਾ ਪਤਾ ਕਰਕੇ ਇਕ ਨਕਸ਼ਾ ਬਣਾ ਦਿੰਦੀ ਹੈ| ਜਿਸ ਨਾਲ ਅੱਖਾਂ ਦੇ ਮਾਹਿਰ ਡਾਕਟਰ ਨੂੰ ਸਰਜਰੀ ਦੇ ਦੌਰਾਨ ਏਹੇ ਗਾਈਡੈਂਸ ਮਿਲਦੀ ਹੈ ਕਿ ਪੁਤਲੀ ਵਿਚ ਕਿਥੇ ਤੇ ਕਿੰਨੀ ਮਾਤਰਾ ਵਿਚ ਲਾਸੇਰ ਮਾਰਨੀ ਹੈ| ਸਰਜਰੀ ਤੂੰ ਬਾਦ ਓਪੀਡੀ ੩ ਸਕੈਨ ਰਹੀ ਜਾਂਚ ਕਰਕੇ ਨਕਸ਼ਾ ਬਣਾ ਕੇ ਰਿਜਲਟ ਚੈਕ ਕੀਤਾ ਜਾਂਦਾ ਹੈ ਇਸ ਤਕਨੀਕ ਕਰਕੇ ਲੇਸਿਕ  ਸਰਜਰੀ ਦੇ ਦੌਰਾਨ ਪੁਤਲੀ ਦੀ ਤਕਲੀਫ ਦੀ ਖਤਮ ਹੋਣ ਦੀ ਉਮੀਦ ਨਾ ਦੇ ਬਰਾਬਰ ਹੈ| ਇਸ ਦੇ ਨਤੀਜੇ ਅਨੁਸਾਰ ਰਿਜਲਟ ਵੀ ਚੰਗੇ ਆਉਂਦੇ ਹਨ| ਕੋਈ ਤਕਲੀਫ ਹੋਣ ਦਾ ਖ਼ਤਰਾ ਵੀ ਨਾਈ ਹੁੰਦਾ ਹੋਰ ਮੈਰਿਜ ਨੂੰ ਚੰਗੀ ਤਰਾਂ ਦਿਖਣ ਵਿਚ ਮਦਦ ਹੁੰਦੀ ਹੈ |